ਹੈਲੋ ਦੋਸਤੋ। ਸਵਾਗਤ ਕਰਦਾ ਤੁਹਡਾ ਸਾਡੇ ਇਕ ਹੋਰ ਨਵੇਂ 2021 ਦੀ punjabi status for boys ਨਾਲ ਭਰੀ ਪੋਸਟ ਵਿਚ। ਇਥੇ ਤੁਹਨੁ ਸਾਡੇ ਵਲੋਂ ਬਹੁਤ ਹੀ ਵਧੀਆ ਤੇ ਨਵੇਂ unique punjabi status for boys , punjabi attitude status for boys, attitude status for boys in punjabi ਦੇਖਣ ਪੜ੍ਹਨ ਤੇ share ਕਰਨ ਨੂੰ ਮਿਲਣਗੇ।
ਤਾ ਚਲੋ ਸ਼ੁਰੂ ਕਰਦੇ ਆ ਸਾਡੇ ਅੱਜ ਦੇ ਵਦੀਆ punjabi status for boys , punjabi attitude status for boys ਨੂੰ ਪੜ੍ਹਨਾ ਤੇ ਦੂਜਿਆ ਨੂੰ share ਕਰਨਾ।
ਇਨ੍ਹਾਂ ਨੂੰ ਵੀ ਦੇਖੋ
Contents
Best punjabi status for boys 2021

ਜਿਹੜੇ ਉਗਲਾਂ ਤੇ ਨੱਚਦੇ ਉਹ ਹੋਰ ਹੋਣਗੇ ਇਥੇ ਹੁੰਦੀ ਐ ਰਕਾਨੇ ਗੱਲ ਆਰ ਪਾਰ ਦੀ..

ਦੁਨੀਆਂ ਵੇਖ ਵੇਖ ਡਰਦੀ ਜੱਟ ਦੀ ਮੁੱਛ W ਵਰਗੀ

ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ. ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..

ਘਮੰਡ ਨਾ ਕਰਨਾ ਜਿੰਦਗੀ ਵਿਚ | ਕਿਉਕਿ ਤਕਦੀਰ ਬਦਲਦੀ ਰਹਿੰਦੀ ਆ | ਸ਼ੀਸ਼ਾ ਉਹੀ ਰਹਿੰਦਾ ਆ ਬਸ ਤਸਵੀਰ ਬਦਲਦੀ ਰਹਿੰਦੀ ਆ
punjabi attitude status for boys
ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ। ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ।

ਚਮਚਿਆਂ ਤੋਂ ਉਸਤਾਦ ਤੇ ਕਾਵਾਂ ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ

ਰਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

ਜੋ ਗੁੰਮ ਗਏ ਉਹ ਲੱਭ ਜਾਣੇ , ਜੋ ਬਦਲ ਗਏ ਉਹ ਰੱਬ ਜਾਣੇ
attitude status for boys in punjabi
ਹੋਣਾ Success ਕੋਈ ਵੱਡੀ ਗੱਲ ਨੀ ਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ di.

ਹੁਣ ਨਾ ਕਰੀ ਕਦੇ Yaad ਮੈਨੂੰ ਆਪਣੇ ਤਾ ਵਖਰੇ ਰਾਹ ਹੋ ਗਏ ਪਹਿਲਾ ਤੈਨੂੰ ਆਕੜ ਮਾਰ ਗਈ ਹੁਣ ਅਸੀਂ ਬੇਪਰਵਾਹ ਹੋ ਗਏ

ਆਖਦੇ ਨੇ ਲੋਕੀ ਕਿ ਗਰੂਰ ਵਿੱਚ ਰਹਿਣੇ ਆਂ, ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿਣੇ ਆਂ..

ਕੱਲੇ ਪਿਆਰ ਨਾਲ ਰਿਸ਼ਤੇ ਕਿੱਥੇ ਨਿਭਦੇ ਨੇ ਅੱਜਕੱਲ ਜਰੂਰਤਾਂ ਵੀ ਪੂਰੀਆਂ ਕਰਨੀਆਂ ਪੈਂਦੀਆਂ ਨੇ ਕਮਲਿਆ ..ਕਾਂਵਾ ਦੀਆ ਡਾਰਾਂ ਦੇ ਰੋਲੇ ਫਜੂਲ ਹੁੰਦੇ ਆ ਮੜਕ ਨਾਲ ਜਿੰਦਗੀ ਜੀਉਣ ਦੇ ਵੀ ਅਸੂਲ ਹੁੰਦੇ ਆ
punjabi status attitude boy
ਬਹੁਤ ਲੋਗ ਜੁੜੇ ਨੇ ਸਾਡੇ ਨਾਲ ਪਰ ਫਿਕਰ ਉਹਨਾਂ ਦੀ ਐ ਜਿਹੜੇ ਸਾਡੀ ਕਰਦੇ ਨੇ .

ਸਾਡੀ ਵੈਲੀਆਂ ਦੇ ਵਾਂਗੂੰ ਟੇਢੀ ਝਾਕਣੀਂ ਸਮਝੀਂ ਨਾਂ ਦਿਲ ਦੇ ਖਰਾਬ ਨੀਂ

ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..

ਵਕਤ ਤੇ ਦਿਮਾਗ ਜਿਸ ਦਿਨ ਫਿਰ ਗਏ ਉਸ ਦਿਨ. ਕਈਆਂ ਦੇ ਰਿਕਾਰਡ ਤੇ ਕਈਆਂ ਦੇ ਹੱਡ ਟੁੱਟਣੇ
boys attitude status in punjabi

ਘਮੰਡ ਪੈਸੇ ਦਾ ਨਹੀਂ ਜਨਾਬ ਬਸ ਬਾਪੂ ਨੇ ਝੁਕਣਾ ਨਹੀਂ ਸਿਖਾਇਆ ਕਿਸੇ ਅੱਗੇ |

ਸ਼ੇਰਾ ਦੇ ਗਰੂਰ ਬਸ ਸ਼ੇਰ ਸਾਂਭਦੇ ਨਾਂ ਜੱਚਦੇ STyLeee ਸਾਡੇ ਕਿਸੇ ਹੋਰ ਨੂੰ

ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,, 👌 ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ…

ਆਕੜ ਤੇ ਅਣਖ ਚ ਬੁੱਗੇ ਬਹੁਤ ਫਰਕ ਹੁੰਦਾ ਬਿਨਾਂ ਗੱਲੋਂ ਹਵਾ ਕਰਨ ਨੂੰ ਆਕੜ ਕਹਿੰਦੇ ਨੇ ਤੇ ਆਪਦੇ ਅਸੂਲਾਂ ਤੇ ਜੀਣ ਨੂੰ ਅਣਖ
Cool caption for boys in punjabi
ਦੱਸ ਕੌਣ ਗੱਭਰੂ ਦਾ ਗੁੱਟ 🤛 ਫੜ੍ਹ ਲਉ ਬਾਂਹ ਫੜਨ ਕਿੱਸੇ ਨੂੰ ਤੇਰੀ ਮੈਂ ਨੀ ਦਿੰਦਾ✍️💪🏻..

ਅਸੀਂ ਪਾਪੀ ਆ ਪੁਰਾਣੇ ਤੇ ਤੂੰ ਨਵਾਂ ਰੰਗਰੂਟ ਮੁੰਡਿਆ , ਬੱਸ ਏਨੀ ਕੁ ਇਜਤ ਕਮਾਈ ਏ ਜਿਥੋਂ ਲੰਘੀਦਾ ਵਜਦੇ ਸਲੂਟ ਮੁੰਡਿਆ

ਅੜ ਜੇ ਗਰਾਰੀ ਯਾਰ ਬਣ ਜਾਂਦੇ ਥੰਮ..💪 ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ..💪
ਸਭ ਦਾ ਹੀ ਕਰੀਦਾ ਏ ❤ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺
attitude status in punjabi for boy
ਔਕਾਤ ਚ ਰੱਖੀ ਮਾਲਕਾਂ ਹਵਾਂ ਚ ਤਾਂ ਕਈ ਨੇ
ਰੁਤਬਾ ਏ ਯਾਰਾ ਤੇਰੀ ਸੋਚ ਤੋ ਪਰੈ ਉਪਰੋ ਆ ਅੜਬ ਤੇ ਦਿਲ ਤੋ ਖਰੈ ਅਸੂਲ ਦੇ ਆ ਪੱਕੇ ਤੇ ਯਾਰਾ ਨਾਲ ਖੜੇ

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ ..ਪਰ ਤੇਰੀ ਆਕੜ ਹੀ ਨਹੀਂ ਮੁਕਦੀ….
ਰੱਬ ਨੇ ਔਕਾਤ ਵਿਚ ਰੱਖਿਆ ਏ ਝੁੱਕਦੇ ਪਹਿਲਾ ਵੀ ਨੀ ਸੀ ਤੇ ਹੰਕਾਰੇ ਹੁਣ ਵੀ ਨੀ , ਇੱਕਲੇ ਪਹਿਲਾਂ ਵੀ ਨੀ ਸੀ ਤੇ ਸਹਾਰੇ ਹੁਣ ਵੀ ਨੀ
punjabi status attitude boy 2021
ਵਿਹਲੇ ਨਾ ਸਮਝਿਓ ਕੰਮ ਤਾਂ ਸਾਨੂੰ ਵੀ ਬਹੁਤ ਨੇ ਬਸ ਲੋਕਾਂ ਵਾਂਗ Bussy ਕਹਿਣ ਦੀ ਆਦਤ ਨਹੀ ਸਾਨੂੰ .
ਵਕਤ ਆਉਣ ਤੇ ਵਕਤ ਪਾ ਦਿਆਗੇ ਜਿਹੜੇ ਭੁੱਲ ਗਏ ਨੇ ਸਭ ਨੂੰ ਭੁੱਲਾ ਦਿਆਗੇ

ਧੋਖੇ ਖਾਂਦੇ ਆ, ਦਿੱਤੇ ਨੀਂ ਕਦੇ ਆਪਣਿਆਂ ਨੂੰ ਹਰਾਕੇ ਜਿੱਤੇ ਨੀਂ ਕਦੇ
ਹਮ ਅਪਨਾ ਵਕਤ ਬਰਬਾਦ ਨਹੀਂ ਕਰਤੇ ਜੋ ਚਲਾ ਗਿਆ ਉਸੇ ਯਾਦ ਨਹੀਂ ਕਰਤੇ..
punjabi shayari attitude boy
ਕਾਂਵਾ ਦੀਆਂ ਡਾਰਾਂ ਦੇ ਰੋਲੇ ਫਜ਼ੂਲ ਹੁੰਦੇ ਆ ਮੜਕ ਨਾਲ ਜਿੰਦਗੀ ਜਿਉਣ ਦੇ ਵੀ ਅਸੂਲ ਹੰਦੇ ਆ
ਆਹ ਅੱਜ ਕੱਲ ਦੀਆਂ 🙅 ਕੁੜੀਆਂ ‘ਚ ਓਨਾ ਖ਼ੂਨ ਨੀਂ ਹੁੰਦਾ ਜਿੰਨਾ Attitude ਹੁੰਦਾ..😡

ਕੀਤੀ ਸੀ ਦੋਸਤੀ ਪਰ ਪਿਆਰ ਹੋ ਗਿਆ ਉਸਦਾ ਦਿਲ ਜਿੱਤਦੇ ਜਿੱਤਦੇ ਆਪਣਾ ਹੀ ਦਿਲ ਹਾਰ ਹੋ ਗਿਆ ..!
ਹਲੇ ਤਾ ਘੜੀ ਸੈੱਟ ਕੀਤੀ ਆ ਤੇ ਏਨਾ ਰੌਲਾ , ਤੂੰ ਸੋਚ ਜਦੋਂ Time Set ਕੀਤਾ ਫ਼ੇਰ ਕੀ ਬਣੂ
status for boys in punjabi
ਜਬਾਨ ਤਾਂ ਇੱਕ ਹੀ ਹੁੰਦੀ ਆ ਮਿੱਤਰਾਂ, ਲੋਕ ਗੱਲਾਂ ਹੀ ਦੋਗਲੀਆ ਕਰ ਜਾਂਦੇ ਨੇ।।
✋ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ..😠

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ
ਕਿਸੇ ਇੱਕ ਨਾਲ ਹੀ ਪਾਵੀ ਪਿਆਰ, ਬਹੁਤਿਆਂ ਨੂੰ ਦਫਾ ਕਰੀ । ਧੋਖੇ ਤਾਂ ਸਾਰੀ ਦੁਨੀਆਂ ਕਰਦੀ ਏ, ਤੂੰ ਕਰਨੀ ਏ ਤੇ ਵਫਾ ਕਰੀ ।।
punjabi boys attitude status
ਦਿਲ ਵਿੱਚ ਰਹਿਣਾ ਹੋਇਆ ਤਾਂ ਦੱਸ ਦਈ… ਮੇਰੇ ਕੋਲ ਮਹਿਲ ਮੁਨਾਰ ਤਾਂ ਕੋਈ ਹੈ ਨਹੀਂ ।।
ਖੇਡ ਕੇ ਚਲਾਕੀਆਂ ਨੀ ਜਿੱਤੇ ਕਦੇ ਦਿਲ , ਹੋ ਕੇ ਜਜ਼ਬਾਤੀ ਭਾਂਵੇ ਹਾਰ ਜਾਈਦਾ

100 ਦਿਨ ਭੇਡ ਦਾ ਤੇ ਇੱਕ ਦਿਨ ਸ਼ੇਰ ਦਾ,ਘੁੰਮਦਾ ਹਾਂ ਕੱਲਾ ਜਿੱਥੇ ਮਰਜੀ ਆ ਕੇ ਘੇਰ ਲਾ..!
ਸਾਥ ਨਿਭਾਉਣ ਦੀ ਗੱਲ ਤਾਂ ਕੋਸਾ ਦੂਰ ਏ, ਅੱਜ ਕੱਲ ਸੱਜਣ ਮਿੱਤਰ ਦੋ ਦਿਨ ਪਹਿਲਾਂ ਦੀ ਕਹੀ ਗੱਲ ਭੁੱਲ ਜਾਂਦੇ ਏ ।।
badmashi shayari in punjabi
ਚੁਸਤ ਚਲਾਕੀਆ ਆਉਂਦੀਆਂ ਤਾਂ ਨਹੀਂ , ਪਰ ਫੜ ਜਰੂਰ ਲਈ ਦੀਆਂ .
ਆਪਣੀ ਜਿੰਦਗੀ ਆਪਣੇ ਰੁਲ , ਦੂਨੀਆ ਦੀਆਂ ਗੱਲਾ ਸਮਝੀਏ ਫਜੂਲ

ਅੱਜ-ਕੱਲ ਸੋਹਣਿਆ ਕੋਣ ਕਿਸੇ ਲਈ ਮਰਦਾ ਏ, ਜੇ ਤੂੰ ਰਾਜੀ ਸੱਜਣਾ ਸਾਡਾ ਵੀ ਸਰਦਾ ਏ।।
ਦਿਲਾ ਨਾਲ ਜਾਂਦੀਆ ਨਿਭਾਈਆਂ ਯਾਰੀਆ,ਦਿਮਾਗ ਨਾਲ ਬੱਲੀਏ ਵਪਾਰ ਹੁੰਦੇ ਨੇ….
punjabi status attitude boy 2021
ਮਾਲਕਾ ਅਮੀਰ ਰੱਖੀ ਭਾਵੇਂ ਗਰੀਬ ਰੱਖੀ ਜੋ ਕਦੇ ਨਾ ਮਰੇ ਇਹੋ ਜਿਹਾ ਜ਼ਮੀਰ ਰੱਖੀ
ਹੁਸਨ ਬਥੇਰਾ, ਵਫਾਦਾਰੀਆਂ ਦੀ ਘਾਟ ਏ!!

ਮੈ ਸੁਣਿਆ ਵੈਰੀ ਲਲਕਾਰ ਦੇ ਨੇ..ਨਵੀਂ ਪਨੀਰੀ ਹੋਣੀ ਆਂ 😏 ਪੁਰਾਣੇ ਤਾ ਸਭ ਜਾਣਦੇ ਨੇ…
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ ਖਾ ਲਿਆ ਕਰ ਬੱਲਿਆ ਸਿਹਤ ਬਣੂਗੀ
attitude status for boys punjabi
ਚੁੱਪਾਂ ਤੇ ਨਾ ਜਾਈ ਸੱਜਣਾ, ਰੌਲੇ ਸਾਂਭੀ ਫਿਰਦੇ ਆਂ |
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ

ਹਰ ਗੱਲ ਸਾਂਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ. ਹਾਲੇ ਤੇਰੀ ਮਹਿਫਲ ਦੇ ਵਿੱਚ ਸਾਡੀ ਚੁੱਪ ਹੀ ਠੀਕ ਹੈ.!!
ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
punjabi status boy
ਮਿੱਟੀ ਦੇ ਜੰਮਿਆ ਤੋਂ ਕੋਈ ਮਿੱਟੀ ਨਹੀਂ ਖੋਹ ਸਕਦਾ, ਏਨੀ ਛੇਤੀ ਮੁੜ ਜਾਈਏ, ਦਿੱਲੀਏ ਏਦਾ ਹੋ ਨਹੀਂ ਸਕਦਾ ।
ਖੂਨ ਚ ਉਬਾਲ ਅੱਜ ਬੀ ਖਾਨਦਾਨੀ ਆ , ਦੁਨੀਆਂ ਸਾਡੇ ਸ਼ੋਂਕ ਦੀ ਨਹੀਂ Attitude ਦੀ ਦੀਵਾਨੀ ਹੈ

ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ ਤੂੰ ਦੱਸ ਤੇਰੇ ਸੁਣਨ ਚ ਕੀ ਆਇਆ
ਆਕੜ ਵਿੱਚ ਨਹੀਂ ਜੱਟੀ ਅਣਖ ਵਿੱਚ ਰਹਿੰਦੀ ਆ ਗੱਲ ਪਿੱਠ ਪਿੱਛੇ ਨਹੀਂ ਸਿੱਧਾ ਮੂੰਹ ਤੇ ਕਰਦੀ ਆ
attitude status punjabi boy
ਉਲਝੇ ਹੋਏ ਧਾਗੇ ਦੇਖੇ ਐ ਤੂੰ ? ਬਿਲਕੁਲ ਉਹਨਾਂ ਵਰਗੀ ਹਾਂ ਮੈਂ!
ਅਸੀ ਹੀ ਸਿਖਾਿੲਆ ਤੈਨੂੰ ਤੀਰ ਫੜਣਾ ਪੁੱਤ ਸਾਨੂੰ ਹੀ ਨਿਸ਼ਾਨੇ ਉਤੇ ਰੱਖੀ ਫਿਰਦਾ

ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ ਆ ਕੇ ਮੇਰੀ ਉਂਗਲਾਂ ਉਸ ਰੱਬ ਨੇ ਫੜੀ ਹੋਈ ਆ
ਲੈੇ ਜਾਣਗੇ ਟਰਾਲੀਆਂ ‘ਚ ਲੱਦ ਕੇ ਤੂੰ ਜਿਹੜੇ ਹੱਕ ਨੱਪੀ ਬੈਠੀਂ ਐਂ |
attitude quotes for boys in punjabi
ਹੱਸਣ ਖੇਡਣ ਆਏ ਆ ਜਿੰਦੇ ਕੋਈ ਮੁਕਾਬਲਾ ਕਰਨ ਥੋੜ੍ਹੀ
ਜਿਨਾ ਲੋਕਾਂ ਕੋਲ ਦਿਖਾਉਣ ਲਈ ਕੋਈ ਟੈਲੇੰਟ ਨਹੀਂ ਹੁੰਦਾ ਉਹ ਅਕਸਰ ਆਪਣੀ ਔਕਾਤ ਦਿਖਾ ਇ ਜਾਂਦੇ ਨੇ

ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ , ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ
ਮੁੱਰਮਤ ਦੀ ਲੋੜ ਹੋਵੇ ਤਾਂ ਮਕਾਨ ਨਹੀਓ ਢਾਹੀਦਾ ਜਿਹਨੂੰ ਅਪਣਾਇਆ ਹੋਵੇ ਯਾਰਾ ਓਹਨੂੰ ਨਹੀਓ ਅਜ਼ਮਾਇਦਾ
attitude quotes in punjabi for boy
ਚੰਗਾ ਮਾੜਾ ਟੈਮ ਆਉਣਾ ਰੱਬ ਦੇ ਹੱਥ ਹੁੰਦਾ ਪਰ ਇੱਕ ਗੱਲ ਪੱਕੀ ਆ ਰੋਹਬ ਇਹੀ ਰਹਿਣਾ
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ , ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ

ਤੈਨੂੰ ਸਾਡੀਆਂ ਰਮਝਾ ਕਿਥੋਂ ਸਮਝ ਆਉਣੀਆ ਦੋਸਤਾ ਤੇਰੇ ਕੱਦ ਤੋਂ ਵੱਡਾ ਤਾ ਅਸੀਂ ਦਿਲ ਰੱਖਦੇ ਆ
ਦੁਖੀ ਨਾ ਹੋਇਆ ਕਰੋ ਲੋਕਾਂ ਦੀਆ ਗੱਲਾਂ ਸੁਣ ਕੇ ਕਿਉਕਿ ਕੁੱਝ ਲੋਕ ਪੈਦਾ ਹੀ ਬਕਵਾਸ ਕਰਨ ਲਈ ਹੁੰਦੇ ਆ
boy attitude status punjabi
ਨੀਤਾਂ ਰੱਖੀਏ ਸਾਫ ਬਾਕੀ ਰੱਬ ਕਰੁ ਮਾਫ
ਔਕਾਤ ਸਾਨੂੰ ਆਪਣੀ ਵੀ ਪਤਾ ਤੇ ਅਸੀਂ ਦੂਸਰਿਆਂ ਨੂੰ ਵੀ ਉਹਨਾਂ ਦੇ ਔਕਾਤ ਦਿਖਾਉਣੀ ਜਾਣਦੇ ਆ

End ਤੇ ਆਕੇ ਜਿੱਤੀਏ ਬਾਜੀ ਹਾਰੀ ਨੂੰ , ਤਾਂਹੀ ਲੋਕੀ ਤਰਸਣ ਸਾਡੀ ਯਾਰੀ ਨੂੰ
ਮਿਹਨਤ ਕੁਝ ਇਸ ਤਰ੍ਹਾਂ ਕਰੋ ਕਿ ਜੋ ਰੁਹਾਨੂੰ ਪਥੱਰ ਸਮਝ ਕੇ ਛੱਡ ਗਏ ਨੇ ਉਹ ਜਦ ਦੁਬਾਰਾ ਟੱਕਰਨ ਤਾਂ ਤੁਸੀਂ ਹੀਰੇ ਵਾਂਗ਼ ਚਮਕ ਰਹੇ ਹੋਵੋ
punjabi boys status
ਸ਼ੌਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ, ਰੋਹਬ ਜਿੰਦਗੀ ਚ ਰੱਖੀਦਾ ਡਰੀਮਾ ਵਿੱਚ ਨਹੀਂ
ਤੇਰੀ ਆਕੜ ਨਹੀ ਮੁੱਕ ਦੀ ਤੇ ਮੇਰਾ ਪਿਆਰ ਨਹੀਂ ਮੁੱਕ ਦਾ ||

ਸਾਡੇ ਜੀਣ ਦਾ ਤਰੀਕਾ ਥੋੜਾ ਅਲੱਗ ਹੈ,ਅਸੀਂ ਉਮੀਦ ‘ਤੇ ‘ਨਹੀਂ,ਜੀਦ’ਤੇ ਜਿਉਂਦੇ ਹਾਂ
ਕੋਸ਼ਿਸ਼ ਕਰੋ ਕਿ ਮਨ ਨੀਵਾਂ ਹੀ ਰਹੇ ਜੇ ਹੰਕਾਰ ਆ ਗਿਆ ਤੇ ਸਭ ਤੋਂ ਦੂਰ ਹੋ ਜਾਵੋਗੇ
punjabi status for boys attitude
ਸੋਚ ਸਮਝ ਕੇ ਕਰਿਆ ਕਰੋ ਬੁਰਾਈ ਸਾਡੀ ਜਿਸ ਨੂੰ ਤੁਸੀਂ ਜਾ ਕੇ ਮਿਲਦੇ ਊ ਉਹ ਸਾਨੂੰ ਆਕੇ ਮਿਲਦੇ ਨੇ
ਜਮੀਨ ਤੇ ਰਹਿ ਕੇ ਅਸਮਾਨ ਨੂੰ ਛੂਹਣ ਦੀ ਫਿਤਰਤ ਆ ਮੇਰੀ ਪਰ ਕਿਸੇ ਨੂੰ ਗਿਰਾ ਕੇ ਉਪਰ ਉੱਠਣ ਦਾ ਸ਼ੋਂਕ ਨਹੀਂ

ਉਹ ਗੱਲਾਂ ਕਰਦੇ ਨੇ ਉਹ ਗੱਲਾਂ ਹੀ ਕਰ ਸਕਦੇ ਨੇ , ਤੁਸੀਂ ਆਪਣਾ ਕੰਮ ਕਰੋ ਤੁਸੀ ਕੰਮਾਂ ਵਾਲੇ ਹੋ
ਜ਼ਿੰਦਗੀ ਹਮੇਸ਼ਾ ਦੂਜਾ ਮੌਕਾ ਦਿੰਦੀ ਹੈ ਜਿਸਨੂੰ ਕੱਲ ਕਹਿੰਦੇ ਨੇ
punjabi status boy attitude
ਜਿਨ੍ਹਾਂ ਨੂੰ ਅਸੀਂ ਬੁਰੇ ਲਗਦੇ ਆ ਕਿਰਪਾ ਕਰਕੇ ਉਹ ਸਾਡੀ Range ਤੋਂ ਬਾਹਰ ਰਹਿਣ
ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ

ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ , ਜੇ ਸਾਡਾ ਟਾਇਮ ਆ ਗਿਆ ਫਿਰ ਲੁਕ ਲੁਕ ਕੇ ਰੋਇਆ ਕਰੇਗੀ..
ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ
boy attitude punjabi status
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ
ਲੋਕੀ ਕਹਿੰਦੇ ਦਾਲ ਨੀ ਗਲਦੀ ਮੈਂ ਪੱਥਰ ਗਾਲਦੇ ਦੇਖੇ ਨੇ ਜਿਨ੍ਹਾਂ ਨੇ ਕਦਰ ਨਹੀਂ ਕੀਤੀ ਰੱਬ ਦੀ ਬੁਲਿਆਂ ਹੱਥ ਮਲਦੇ ਦੇਖੇ ਨੇ

ਵਕ਼ਤ ਦਿੱਸਦਾ ਤਾਂ ਨਹੀਂ ਪਰ ਦਿਖਾ ਬਹੁਤ ਕੁਝ ਜਾਂਦਾ ਹੈ
ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ
punjabi attitude status boys
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__
ਕਦੇ ਕਦੇ ਜ਼ਿੰਦਗੀ ਧੋਖਾ ਦੇ ਜਾਂਦੀ ਹੈ ਕਦੇ ਧੋਖਾ ਈ ਜ਼ਿੰਦਗੀ ਦੇ ਜਾਂਦਾ ਏ

ਹਰ ਗੱਲ ਸਾਝੀ ਕਰਨੀ ਪਰ ਸਹੀ ਵਕ਼ਤ ਦੀ ਉਡੀਕ ਹੈ ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ
Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ
boys punjabi status
ਕਹਿਣ ਵਾਲਿਆਂ ਦਾ ਕੀ ਜਾਂਦਾ ਹੈ ਕਮਾਲ ਤਾਂ ਸਹਿਣ ਵਾਲੇ ਕਰ ਜਾਂਦੇ ਨੇ
ਚੌੜ ਜਿਹੀ ਮੈ ਐਵੇ ਕਰਦਾ ਨਹੀ ਬਿਨਾਂ ਗੱਲ ਤੋ ਕਿਸੇ ਨਾਲ ਲੜਦਾ ਨਹੀ ਫੱਕਰਾਂ ਜਿਹਾ ਸੁਭਾਅ ਐ ਸਾਡਾ ਸੱਜਣਾ ਰੱਬ ਤੋ ਬਿਨਾਂ ਕਿਸੇ ਕੋਲੋ ਡਰਦਾ ਨਹੀ

ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉
punjabi status for baby boy
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਚੁਸਤ ਚਲਾਕੀਆਂ ਨੀ ਆਉਂਦੀਆਂ ਪਰ ਫੜ ਜਰੂਰ ਲਈ ਦੀਆ
ਐਸ਼ ਦੀ ਜ਼ਿੰਦਗੀ ਜਿਉਂਦੇ ਆ darling 💪 ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ…
attitude punjabi status for boys
ਵਗਦੇ ਨੇ ਪਾਣੀ ਮਿੱਠੇ… ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ , ਫੋਕੇ ਲਾਰਿਆਂ ਦੇ ਨਾਲ ਦੁਨੀਆ ਨੀ ਚਾਰੀ ਦੀ 🙏

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ… ਨਦੀਆਂ ਆਪ ਮਿਲਣ ਆਉਣਗੀਆਂ….
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ… ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ…👌
status punjabi attitude boy
ਕੁੱਝ ਚੀਜਾਂ ਨੂੰ ਖਰੀਦਿਆ ਨਹੀਂ ਜਾ ਸਕਦਾ , ਮੈਨੂੰ ਓਹੀ ਚੀਜਾਂ ਪਸੰਦ ਨੇ
ਸ਼ਰਾਰਤਾਂ ਕਰਿਆ ਕਰ ਸਾਜਿਸ਼ਾਂ ਨਹੀਂ ਅਸੀਂ ਸਿੱਧੇ ਹਾਂ ਸਿੱਧਰੇ ਨਹੀਂ

ਛੋਟਾ ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, ਛੋਟੀ ਜਿਹੀ ਗੱਲ ਤੇ ਆਪਣੀ ਔਕਾਤ ਦਿਖਾ ਜਾਂਦਾ ✍🏻”
ਕੁੜਤਾ ਪਜਾਮਾ ਚਿੱਟਾ ਯਾਰਾਂ ਦਾ ਸਵੈਗ ਆ !! ਜੱਟ ਕਾਹਦਾ ਬੱਲੀਏ ਨਿਰੀ ਉਹ ਮਜੈਲ ਆ !!
caption for punjabi boy
ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !ਬਸ ਜਿਗਰਾ ਰੱਖੀ ਅੱਖ ਮਿਲਾਉਣ ਦਾ

ਜਿੰਦਗੀ ਜਿਉਣ ਦਾ ਸਵਾਦ ਲੈਨੇ ਆ 🤟🏻
ਜਿਸ ਦਿਨ ਸਾਦਗੀ ਸ਼ਿੰਗਾਰ ਹੋ ਜਾਵੇਗੀ ਉਸ ਦਿਨ ਸ਼ੀਸ਼ੇ ਦੀ ਵੀ ਹਾਰ ਹੋ ਜਾਵੇਗੀ
attitude lines for boys in punjabi
ਮੁਕਾਮ ਤੋ ਮੌਤ ਹੈ ਜਨਾਬ, ਜਰਾ ਠਾਠ ਸੇ ਚੱਲੇਗੇ
ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ☺

ਮਾੜਾ ਟਾਇਮ ਆਊ ਆਪੇ ਖੈਰ ਕਰੂ ਦਾਤਾ..ਹਾਲੇ ਤੱਕ ਮਿੱਤਰਾਂ ਦੀ ਬੱਲੇ ਬੱਲੇ ਆ..
ਜਿੱਥੇ ਦੁਨੀਆਂ ਅੱਖਾਂ ਫੇਰ ਲਉਗੀ , ਉੱਥੇ ਤੈਨੂੰ ਅਸੀਂ ਮਿਲਾਂਗੇ ਮਿੱਤਰਾਂ
status in punjabi for boys
ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, ਰਾਹ ਬਦਲੇ ਨੇ, ਤੋਰ ਨਹੀਂ.!!
ਕਿਸਮਤ ਨੂੰ ਚੈਲੰਜ ਕਰਦੇ ਆਂ ਨੀ ਜਦ ਪਾਸਾ ਪਲਟੂ ਵੇਖਾਂਗੇ…

ੴ ੴ ਮਨ ਨੀਵਾਂ ਮੱਤ ਉੱਚੀ ੴ ੴ
ਇਕ ਨੀਯਤ ਸਾਫ ਰਾਖੀ ਆ ਦੂਜੀ ਮਾਲਕ ਤੇ ਆਸ ਰੱਖੀ ਆ ਪਹੁੰਚਣ ਨੂੰ ਟਾਇਮ ਲੱਗੂ ਕਿਉਂਕਿ ਅਸੀਂ ਮੰਜਿਲ ਵੀ ਖਾਸ ਰੱਖੀ ਆ
attitude boy status punjabi
ਗੇਮ ਤਾਂ ਕਦੇ ਫੋਨ ਚ ਨਹੀਂ ਰੱਖੀ ਦਿਮਾਗ ਚ ਕਿਥੋਂ ਆ ਜਾਉ
ਅਕਲਾਂ ਦੇ ਕੱਚੇ ਆਂ ਪਰ ਦਿਲ ਦੇ ਸੱਚੇ ਆਂ ਉਂਝ ਕਰੀਏ ਲੱਖ ਮਖੌਲ ਭਾਵੇਂ ਪਰ ਯਾਰੀਆਂ ਦੇ ਪੱਕੇ ਆਂ

ਲੋਕਾ ਤੋ ਸੁਣੇਗਾ ਤਾ ਬੁਰਾ ਹੀ ਪਾਏਗਾ ਕਦੇ ਮਿਲ ਕੇ ਦੇਖੀ ਸੱਜਣਾ ਹੱਸਦਾ ਹੀ ਜਾਏਗਾ।
ਮੈਨੂੰ ਟੂਟੇ ਹੋਏ ਨੂੰ ਜੋੜਨ ਦੀ ਲੋੜ ਨੀ , ਕਿਉਕਿ ਮੈਂ ਹਥਿਆਰ ਹਾਂ ਕੋਈ ਖਿਡੌਣਾ ਨੀ
status for boys punjabi
ਜੇ ਬਹੁਤੇ ਵੇਖ ਕੇ ਜਰਦੇ ਨਹੀਂ ਤੇ ਸੱਜਣਾ ਦੁਆਵਾਂ ਮੰਗਣ ਵਾਲੇ ਵੀ ਬਥੇਰੇ ਨੇ
ਵਕਤ ਜਦੋਂ ਫੈਸਲੇ ਕਰਦਾ ਹੈ। ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।

ਅੱਜ ਮਾੜਾ ਟਾਇਮ ਏ ਕੱਲ ਚੰਗਾ ਵੀ ਆਊਗਾ ਮੰਨਿਆ ਕੋਈ ਸਾਥ ਦੇਣ ਵਾਲਾ ਨਹੀਂ , ਪਰ ਰੱਬ ਕੋਈ ਨਾ ਕੋਈ ਰਾਸਤਾ ਜਰੂਰ ਦਿਖਾਊਗਾ |
ਜਾਂ ਤਾਂ ਜੁਬਾਨ ਨਾ ਦੇਈਏ ਜਾਂ ਫਿਰ ਜਵਾਬ ਨਾ ਦੇਈਏ
boys status in punjabi
ਭੇਜ ਕੌਈ ਵਿਚੌਲਾ👴 ਜੇ ਵਿਆਉਣਾ ਜੱਟੀ👸 ਨੂੰ ਰਫਲਾ ਦੀ ਛਾਵੇ ਨਹੀ ਅਉਣਾ ਨਾਰ ਨੇ👆👆👆
ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ ਖਿਲਾਫ ਹੋਕੇ ਕੀ ਵਿਗਾੜ ਲੈਣਗੇ

ਕਿਹੜੀਆ ਤੂੰ ਨੱਡੀਆ 👩 ਦੀ ਗੱਲ ਕਰਦਾ ਵੇ ਤੇਰਾ ਅਸਲੀ ਜੱਟੀ 👸 ਨਾਲ ਬਾਹ ਨੀ ਪਿਆ💨
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ , ਵਕਤ ਹੀ ਤਾਂ ਹੈ ਬਦਲ ਜਾਏਗਾ
punjabi attitude boy status
ਚੁੱਪ🤐 ਰਹਿ ਕੇ ਦਾਨ ਕੀਤਾ ਰੂਹ ਨੂੰ ਰਜ਼ਾਉਂਦਾ ਏ🤗 ਰੌਲਾ ਪਾ📣 ਅਹਿਸਾਨ ਕੀਤਾ ਫਿੱਟੇ ਮੂੰਹ 🤓😐ਕਹਾਉਂਦਾ ਏ..
ਜ਼ਿੰਦਗੀ ਵਿਚ ਅਪਣਾਪਨ ਤਾਂ ਹਰ ਕੋਈ ਜਤਾਉਂਦਾ ਹੈ ਪਰ ਆਪਣਾ ਹੈ ਕੌਣ ਇਹ ਤਾਂ ਵਕ਼ਤ ਹੈ ਦਿਖਾਉਂਦਾ ਹੈ

ਕਮਾਲ😅 ਕਰਦੇ ਆ ਉਹ ਲੋਕ ਜੋ ਸਾਥੋ ਸੜਦੇ ਆ, ਮਹਿਫ਼ਲਾਂ ਆਪਣਿਆਂ ਲਾਉਂਦੇ ਆ👈✌ ਤੇ ਚਰਚੇ ਫੇਰ ਸਾਡੇ ਈ ਕਰਦੇ ਆ..
ਕਈਆ ਦੇ ਦਿੱਲ ਵਿੱਚ ਰਹਿੰਦੇ ਆ ਕਈਆਂ ਦੀ ਤਾ ਸਮਝ ਤੋਂ ਵੀ ਬਾਹਰ ਆ
attitude status boy punjabi
ਸਫ਼ਾਰਿਸ਼ਾਂ🙏ਦੀ ਜ਼ਰੂਰਤ ਹੋਰਾਂ ਲੋਕਾਂ 👫 ਨੂੰ ਪੈਂਦੀ ਆ ਸਾਡੀ ਤਾਂ ਅੜੀ✊ਹੁੰਦੀ ਆ🙂
ਮਾਸੂਮ ਲੋਕ ਬੇਵਕੂਫ ਨਹੀਂ ਹੁੰਦੇ ਸਭ ਦਾ ਦਿਲ ਚੰਗਾ ਹੈ ਇਹ ਸੋਚਦੇ ਨੇ

ਆਪਣਿਆਂ ਨਾਲ ਬਿਤਾਈਆਂ ਘੜੀਆਂ ਦੇ ਕਦੀ ਸੈੱਲ ਨਹੀਂ ਮੁੱਕਿਆ ਕਰਦੇ
😍ਥੋੜਾ ਬਹੁਤਾ _ਰੋਹਬ😎 ਤਾਂ ਜਰੂਰ ☝ _ਰੱਖੂਗੀ👑 ਵੇ _ਸਾਕ💁 ਪੰਦਰਾਂ _ਜੱਟੀ👸 ਨੇ ਮੋੜੇ😉
punjabi status for baby boy in punjabi
ਕਿਨਾਰੇ ਤੋਂ ਕੌਣ ਸਿੱਪੀਆਂ ਚੁੱਕ ਕੇ ਭੱਜ ਗਿਆ ਅਜਿਹੀਆਂ ਗੱਲਾਂ ਨੂੰ ਸਮੁੰਦਰ ਨਹੀਂ ਗੌਲਦੇ
kisMaT nal ਲੜਨ 😎 ਦਾ ਜਿਗਰਾ ਰੱਖਦੀ aw jaTti 🙅 ohnÁ chO nhi 😏 ਜਿਹੜੇ ਧੂੰਏ ਨੂੰ ਧੁੰਦ ਸਮਝ ਕੇ ਕੋਟੀਆਂ 😝ਪਾਈ fiRde aw 😂

ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ
ਜੇ ਤੇਰੇ ___ਯਾਰ 👬 ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ 👭 ਮੇਰੀ __ਜਾਨ 💕 ਨੇ..
status punjabi for boys
ਯਕੀਨ ਰੱਖੋ ਜੋ ਤੁਹਾਡੀ ਕਿਸਮਤ ਵਿਚ ਹੈ ਉਹ ਤੁਹਾਨੂੰ ਹੈ ਮਿਲੇਗਾ
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ

👱 ਤੂੰ ਵੀ ਕਰੇ ਮੈਂਨੂੰ 👫 ਪਿਆਰ ਪਰ ਕਰਦਾ ਨੀ show ਵੇ 😘💏 ਇਸ਼ਕ ਦੇ 💖 ਮਾਮਲੇ 😍 ਚ ਕਾਤੋ ਏ slow ਵੇ👍
ਗੱਲਾਂ ਕਰਨੇ ਨੂੰ ਦੁਨੀਆਂ ਸ਼ੇਰ ਹੁੰਦੀ ਆ ਬੀਤੇ ਆਪਣੇ ਤੇ ਤਕਲੀਫ ਤਾਂ ਫੇਰ ਹੁੰਦੀ ਆ
status for punjabi boy
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ..
ਮੰਜਿਲ ਏਦਾਂ ਹੀ ਨਹੀਂ ਮਿਲਦੀ ਰਾਹਾਂ ਨੂੰ ਜਨੂੰਨ ਦਿਲ ਚ ਜਗਾਉਣਾ ਪੈਂਦਾ ਹੈ , ਪੁੱਛਿਆ ਮੈਂ ਚਿੜੀਆਂ ਤੋਂ ਕਿ ਆਹਲਣਾ ਕਿਵੇਂ ਬਣਦਾ ਹੈ ਕਹਿੰਦੀ ਕਿ ਤਿਨਕਾ ਤਿਨਕਾ ਉਠਾਉਣਾ ਪੈਂਦਾ ਹੈ

ਚੰਗੀ ਹਾਂ ਤਾ ਬਹੁਤ ਚੰਗੀ ਆ , ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।।।
ਗ਼ਲਤਫਹਿਮੀਆਂ ਦੇ ਸਿਲਸਿਲੇ ਅੱਜ ਕਲ ਇੰਨੇ ਦਿਲਚਸਪ ਹਨ ਕਿ ਹਰ ਇੱਟ ਸੋਚਦੀ ਹੈ ਕਿ ਕੰਧ ਮੇਰੇ ਤੇ ਟਿਕੀ ਹੈ।
ਇਨ੍ਹਾਂ ਨੂੰ ਵੀ ਦੇਖੋ
2 Line Status In Hindi Attitude, Love Shayari और Sad Status
ਧੰਨਵਾਦ punjabi status for boys ਪੜ੍ਹਨ ਲਈ
ਉਮੀਦ ਆ ਕਿ ਤੁਹਨੋ ਸਾਡੇ ਆ ਸਾਰੇ caption for boys in punjabi, attitude status in punjabi for boy, punjabi status attitude boy 2021 ਬਹੁਤ ਪਸੰਦ ਆਏ ਹੋਣ ਆ। ਤੇ ਤੁਸੀਂ ਇਨ੍ਹਾਂ ਸਾਰਿਆਂ punjabi status for boys ਨੂੰ ਆਪਣੇ ਦੋਸਤਾ ਨਾਲ ਜਰੂਰ ਸਾਰੇ share ਕਰੋ।
ਸਾਨੂੰ Feedback ਦੋ
ਜੇਕਰ ਤੁਹਨੂੰ ਸਾਡੇ ਆ ਸਾਰੇ punjabi attitude status for boys ਪਸੰਦ ਆਏ ਆ ਤਾਂ ਸਾਨੂੰ ਥੱਲੇ comment box ਵਿਚ ਆਪਣੇ ਪਸੰਦੀਦਾ punjabi status attitude boy 2021 ਨੂੰ comment ਕਰਕੇ ਆਪਣੇ ਵਿਚਾਰ ਸਾਂਝੇ ਕਰੋ।
😎 ਤੁਹਡਾ ਦਿਨ ਚੰਗਾ ਹੋਵੇ 😎